pa_tq/REV/05/06.md

8 lines
619 B
Markdown
Raw Permalink Normal View History

2017-08-29 21:30:11 +00:00
# ਸਿੰਘਾਸਣ ਦੇ ਅੱਗੇ ਬਜ਼ੁਰਗਾਂ ਦੇ ਵਿੱਚ ਕੋਣ ਖੜਾ ਸੀ ?
ਇੱਕ ਮੇਮਨਾ,ਜੋ ਦੇਖਣ ਵਿੱਚ ਮਰਿਆ ਜਿਹਾ ਬਜ਼ੁਰਗਾਂ ਦੇ ਵਿੱਚ ਸਿੰਘਾਸਣ ਦੇ ਅੱਗੇ ਖੜਾ ਸੀ [5:6]
# ਮੇਮਨੇ ਦੇ ਉੱਤੇ ਸੱਤ ਸਿੰਗ ਅਤੇ ਸੱਤ ਅੱਖਾਂ ਕੀ ਹਨ ?
ਸੱਤ ਸਿੰਗ ਅਤੇ ਸੱਤ ਅੱਖਾਂ, ਪਰਮੇਸ਼ੁਰ ਦੇ ਸੱਤ ਆਤਮੇ ਹਨ ਜੋ ਸਾਰੀ ਧਰਤੀ ਤੇ ਭੇਜੇ ਗਏ ਹਨ [5:6]