# ਸਿੰਘਾਸਣ ਦੇ ਅੱਗੇ ਬਜ਼ੁਰਗਾਂ ਦੇ ਵਿੱਚ ਕੋਣ ਖੜਾ ਸੀ ? ਇੱਕ ਮੇਮਨਾ,ਜੋ ਦੇਖਣ ਵਿੱਚ ਮਰਿਆ ਜਿਹਾ ਬਜ਼ੁਰਗਾਂ ਦੇ ਵਿੱਚ ਸਿੰਘਾਸਣ ਦੇ ਅੱਗੇ ਖੜਾ ਸੀ [5:6] # ਮੇਮਨੇ ਦੇ ਉੱਤੇ ਸੱਤ ਸਿੰਗ ਅਤੇ ਸੱਤ ਅੱਖਾਂ ਕੀ ਹਨ ? ਸੱਤ ਸਿੰਗ ਅਤੇ ਸੱਤ ਅੱਖਾਂ, ਪਰਮੇਸ਼ੁਰ ਦੇ ਸੱਤ ਆਤਮੇ ਹਨ ਜੋ ਸਾਰੀ ਧਰਤੀ ਤੇ ਭੇਜੇ ਗਏ ਹਨ [5:6]