pa_tq/REV/02/01.md

7 lines
733 B
Markdown
Raw Permalink Normal View History

2017-08-29 21:30:11 +00:00
# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਬਾਰੇ ਲਿਖਿਆ ਗਿਆ ਹੈ ?
ਪੁਸਤਕ ਦੇ ਅਗਲੇ ਹਿੱਸੇ ਵਿੱਚ ਅਫਸੁਸ ਦੀ ਕਲੀਸਿਯਾ ਦੇ ਦੂਤ ਬਾਰੇ ਲਿਖਿਆ ਗਿਆ ਹੈ [2:1]
# ਅਫਸੁਸ ਦੀ ਕਲੀਸਿਯਾ ਨੇ ਜਿਹੜੇ ਬੁਰੇ ਹਨ ਅਤੇ ਝੂਠੇ ਨਬੀ ਹਨ ਉਹਨਾਂ ਦੇ ਸਬੰਧ ਵਿੱਚ ਕੀ ਕੀਤਾ ?
ਉ, ਅਫਸੁਸ ਦੀ ਕਲੀਸਿਯਾ ਨੇ ਜਿਹੜੇ ਬੁਰੇ ਸਨ ਅਤੇ ਝੂਠੇ ਨਬੀਆਂ ਨੂੰ ਪਰਖ਼ ਲਿਆ ਅਤੇ ਨਾਲ ਨਾ ਰੱਖਿਆ [2:2]