# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਬਾਰੇ ਲਿਖਿਆ ਗਿਆ ਹੈ ? ਪੁਸਤਕ ਦੇ ਅਗਲੇ ਹਿੱਸੇ ਵਿੱਚ ਅਫਸੁਸ ਦੀ ਕਲੀਸਿਯਾ ਦੇ ਦੂਤ ਬਾਰੇ ਲਿਖਿਆ ਗਿਆ ਹੈ [2:1] # ਅਫਸੁਸ ਦੀ ਕਲੀਸਿਯਾ ਨੇ ਜਿਹੜੇ ਬੁਰੇ ਹਨ ਅਤੇ ਝੂਠੇ ਨਬੀ ਹਨ ਉਹਨਾਂ ਦੇ ਸਬੰਧ ਵਿੱਚ ਕੀ ਕੀਤਾ ? ਉ, ਅਫਸੁਸ ਦੀ ਕਲੀਸਿਯਾ ਨੇ ਜਿਹੜੇ ਬੁਰੇ ਸਨ ਅਤੇ ਝੂਠੇ ਨਬੀਆਂ ਨੂੰ ਪਰਖ਼ ਲਿਆ ਅਤੇ ਨਾਲ ਨਾ ਰੱਖਿਆ [2:2]