pa_tq/REV/01/04.md

11 lines
925 B
Markdown
Raw Permalink Normal View History

2017-08-29 21:30:11 +00:00
# ਇਹ ਪੁਸਤਕ ਕਿਸਨੇ ਲਿਖੀ ਅਤੇ ਉਸਨੇ ਇਹ ਪੁਸਤਕ ਕਿਸਨੂੰ ਲਿਖੀ ?
ਯੂਹੰਨਾ ਨੇ ਇਸ ਪੁਸਤਕ ਨੂੰ ਲਿਖਿਆ, ਅਤੇ ਉਸਨੇ ਆਸਿਯਾ ਦੀ ਸੱਤ ਕਲੀਸਿਯਾ ਨੂੰ ਲਿਖਿਆ[1:4]
# ਯੂਹੰਨਾ ਨੇ ਯਿਸੂ ਨੂੰ ਕਿਹੜੇ ਤਿੰਨ ਖਿਤਾਬ ਦਿੱਤੇ ?
ਯੂਹੰਨਾ ਨੇ ਯਿਸੂ ਨੂੰ ਸੱਚਾ ਗਵਾਹ, ਮੁਰਦਿਆਂ ਵਿਚੋ ਪਹਿਲਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਖਿਤਾਬ ਦਿੱਤੇ [1:5]
# ਯਿਸੂ ਨੇ ਵਿਸ਼ਵਾਸੀਆਂ ਨੂੰ ਕੀ ਬਣਾਇਆ ?
ਯਿਸੂ ਨੇ ਵਿਸ਼ਵਾਸੀਆਂ ਨੂੰ ਇੱਕ ਰਾਜ ਅਤੇ ਪਰਮੇਸ਼ੁਰ ਪਿਤਾ ਦੇ ਜਾਜਕ ਬਣਾਇਆ [1:6]