# ਇਹ ਪੁਸਤਕ ਕਿਸਨੇ ਲਿਖੀ ਅਤੇ ਉਸਨੇ ਇਹ ਪੁਸਤਕ ਕਿਸਨੂੰ ਲਿਖੀ ? ਯੂਹੰਨਾ ਨੇ ਇਸ ਪੁਸਤਕ ਨੂੰ ਲਿਖਿਆ, ਅਤੇ ਉਸਨੇ ਆਸਿਯਾ ਦੀ ਸੱਤ ਕਲੀਸਿਯਾ ਨੂੰ ਲਿਖਿਆ[1:4] # ਯੂਹੰਨਾ ਨੇ ਯਿਸੂ ਨੂੰ ਕਿਹੜੇ ਤਿੰਨ ਖਿਤਾਬ ਦਿੱਤੇ ? ਯੂਹੰਨਾ ਨੇ ਯਿਸੂ ਨੂੰ ਸੱਚਾ ਗਵਾਹ, ਮੁਰਦਿਆਂ ਵਿਚੋ ਪਹਿਲਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਖਿਤਾਬ ਦਿੱਤੇ [1:5] # ਯਿਸੂ ਨੇ ਵਿਸ਼ਵਾਸੀਆਂ ਨੂੰ ਕੀ ਬਣਾਇਆ ? ਯਿਸੂ ਨੇ ਵਿਸ਼ਵਾਸੀਆਂ ਨੂੰ ਇੱਕ ਰਾਜ ਅਤੇ ਪਰਮੇਸ਼ੁਰ ਪਿਤਾ ਦੇ ਜਾਜਕ ਬਣਾਇਆ [1:6]