8 lines
605 B
Markdown
8 lines
605 B
Markdown
|
# ਭਾਵੇਂ ਉਹ ਪੂਰਾ ਨਹੀ ਹੈ , ਪੌਲੁਸ ਲਗਾਤਾਰ ਕੀ ਕਰ ਰਿਹਾ ਹੈ ?
|
||
|
|
||
|
ਪੌਲੁਸ ਲਗਾਤਾਰ ਅਗਾਹਾਂ ਨੂੰ ਵੱਧਦਾ ਜਾ ਰਿਹਾ ਹੈ [3:12]
|
||
|
# ਪੌਲੁਸ ਕਿਸ ਨਿਸ਼ਾਨੇ ਦੇ ਲਈ ਅਗਾਹਾਂ ਨੂੰ ਵੱਧਦਾ ਹੈ ?
|
||
|
|
||
|
ਪੌਲੁਸ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਵਿੱਚ ਸੱਦੇ ਜਾਣ ਦੇ ਨਿਸ਼ਾਨੇ ਦਾ ਇਨਾਮ ਪਾਉਣ ਲਈ ਅਗਾਹਾਂ ਨੂੰ ਵੱਧਦਾ ਹੈ [3:14]
|
||
|
|