# ਭਾਵੇਂ ਉਹ ਪੂਰਾ ਨਹੀ ਹੈ , ਪੌਲੁਸ ਲਗਾਤਾਰ ਕੀ ਕਰ ਰਿਹਾ ਹੈ ? ਪੌਲੁਸ ਲਗਾਤਾਰ ਅਗਾਹਾਂ ਨੂੰ ਵੱਧਦਾ ਜਾ ਰਿਹਾ ਹੈ [3:12] # ਪੌਲੁਸ ਕਿਸ ਨਿਸ਼ਾਨੇ ਦੇ ਲਈ ਅਗਾਹਾਂ ਨੂੰ ਵੱਧਦਾ ਹੈ ? ਪੌਲੁਸ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਵਿੱਚ ਸੱਦੇ ਜਾਣ ਦੇ ਨਿਸ਼ਾਨੇ ਦਾ ਇਨਾਮ ਪਾਉਣ ਲਈ ਅਗਾਹਾਂ ਨੂੰ ਵੱਧਦਾ ਹੈ [3:14]