pa_tq/PHP/03/08.md

11 lines
837 B
Markdown
Raw Permalink Normal View History

2017-08-29 21:30:11 +00:00
# ਕਿਸ ਮਕਸਦ ਦੇ ਲਈ ਪੌਲੁਸ ਹੁਣ ਆਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਕਚਰਾ ਦੱਸਦਾ ਹੈ ?
ਪੌਲੁਸ ਆਪਣੀਆਂ ਸਾਰੀਆਂ ਗੱਲਾਂ ਨੂੰ ਕਚਰਾ ਦੱਸਦਾ ਹੈ ਤਾਂ ਜੋ ਮਸੀਹ ਨੂੰ ਪਾ ਲਵੇ [3:8]
# ਪੌਲੁਸ ਦੇ ਕੋਲ ਹੁਣ ਕਿਹੜੀ ਧਾਰਮਿਕਤਾ ਹੈ ?
ਪੌਲੁਸ ਦੇ ਕੋਲ ਹੁਣ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਹੈ [3:9]
# ਪੌਲੁਸ ਮਸੀਹ ਦੇ ਕਿਸ ਵਿੱਚ ਸਾਂਝੀ ਹੈ ?
ਪੌਲੁਸ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੈ [3:10]