# ਕਿਸ ਮਕਸਦ ਦੇ ਲਈ ਪੌਲੁਸ ਹੁਣ ਆਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਕਚਰਾ ਦੱਸਦਾ ਹੈ ? ਪੌਲੁਸ ਆਪਣੀਆਂ ਸਾਰੀਆਂ ਗੱਲਾਂ ਨੂੰ ਕਚਰਾ ਦੱਸਦਾ ਹੈ ਤਾਂ ਜੋ ਮਸੀਹ ਨੂੰ ਪਾ ਲਵੇ [3:8] # ਪੌਲੁਸ ਦੇ ਕੋਲ ਹੁਣ ਕਿਹੜੀ ਧਾਰਮਿਕਤਾ ਹੈ ? ਪੌਲੁਸ ਦੇ ਕੋਲ ਹੁਣ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਹੈ [3:9] # ਪੌਲੁਸ ਮਸੀਹ ਦੇ ਕਿਸ ਵਿੱਚ ਸਾਂਝੀ ਹੈ ? ਪੌਲੁਸ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੈ [3:10]