pa_tq/PHP/03/01.md

8 lines
842 B
Markdown
Raw Permalink Normal View History

2017-08-29 21:30:11 +00:00
# ਪੌਲੁਸ ਵਿਸ਼ਵਾਸੀਆਂ ਨੂੰ ਕਿਹਨਾਂ ਤੋਂ ਬਚਨ ਦੀ ਚੇਤਾਵਨੀ ਦਿੰਦਾ ਹੈ ?
ਪੌਲੁਸ ਵਿਸ਼ਵਾਸੀਆਂ ਨੂੰ ਕੁੱਤਿਆਂ ਤੋਂ, ਬੁਰੇ ਕੰਮਾਂ ਵਾਲਿਆਂ ਤੋਂ, ਸੁੰਨਤ ਕਰਨ ਵਾਲਿਆਂ ਤੋਂ ਬਚਨ ਲਈ ਚੇਤਾਵਨੀ ਦਿੰਦਾ ਹੈ [3:2]
# ਪੌਲੁਸ ਕਿਹਨਾਂ ਨੂੰ ਸੱਚੇ ਸੁਨੰਤੀ ਆਖਦਾ ਹੈ ?
ਜਿਹੜੇ ਆਤਮਾ ਦੇ ਨਾਲ ਭਜਨ ਕਰਦੇ ਹਨ,ਯਿਸੂ ਮਸੀਹ ਨੂੰ ਮਹਿਮਾ ਦਿੰਦੇ ਹਨ ਅਤੇ ਸਰੀਰ ਉੱਤੇ ਭਰੋਸਾ ਨਹੀ ਰੱਖਦੇ ਪੌਲੁਸ ਆਖਦਾ ਹੈ ਉਹ ਸੱਚੇ ਸੁਨੰਤੀ ਹਨ [3:3]