# ਪੌਲੁਸ ਵਿਸ਼ਵਾਸੀਆਂ ਨੂੰ ਕਿਹਨਾਂ ਤੋਂ ਬਚਨ ਦੀ ਚੇਤਾਵਨੀ ਦਿੰਦਾ ਹੈ ? ਪੌਲੁਸ ਵਿਸ਼ਵਾਸੀਆਂ ਨੂੰ ਕੁੱਤਿਆਂ ਤੋਂ, ਬੁਰੇ ਕੰਮਾਂ ਵਾਲਿਆਂ ਤੋਂ, ਸੁੰਨਤ ਕਰਨ ਵਾਲਿਆਂ ਤੋਂ ਬਚਨ ਲਈ ਚੇਤਾਵਨੀ ਦਿੰਦਾ ਹੈ [3:2] # ਪੌਲੁਸ ਕਿਹਨਾਂ ਨੂੰ ਸੱਚੇ ਸੁਨੰਤੀ ਆਖਦਾ ਹੈ ? ਜਿਹੜੇ ਆਤਮਾ ਦੇ ਨਾਲ ਭਜਨ ਕਰਦੇ ਹਨ,ਯਿਸੂ ਮਸੀਹ ਨੂੰ ਮਹਿਮਾ ਦਿੰਦੇ ਹਨ ਅਤੇ ਸਰੀਰ ਉੱਤੇ ਭਰੋਸਾ ਨਹੀ ਰੱਖਦੇ ਪੌਲੁਸ ਆਖਦਾ ਹੈ ਉਹ ਸੱਚੇ ਸੁਨੰਤੀ ਹਨ [3:3]