pa_tq/PHP/02/05.md

14 lines
932 B
Markdown
Raw Permalink Normal View History

2017-08-29 21:30:11 +00:00
# ਕਿਸਦੇ ਮਨ ਦੀ ਪੌਲੁਸ ਆਖਦਾ ਹੈ ਸਾਨੂੰ ਜਰੂਰਤ ਹੈ ?
ਪੌਲੁਸ ਆਖਦਾ ਹੈ ਸਾਨੂੰ ਯਿਸੂ ਮਸੀਹ ਦੇ ਮਨ ਦੀ ਜਰੂਰਤ ਹੈ [2:5-6]
# ਯਿਸੂ ਮਸੀਹ ਕਿਸ ਸਰੂਪ ਵਿੱਚ ਮੋਜ਼ੂਦ ਸੀ ?
ਯਿਸੂ ਮਸੀਹ ਪਰਮੇਸ਼ੁਰ ਦੇ ਸਰੂਪ ਵਿੱਚ ਮੋਜੂਦ ਸੀ [2:6]
# ਯਿਸੂ ਮਸੀਹ ਨੇ ਕਿਹੜਾ ਸਰੂਪ ਧਾਰਿਆ ?
ਯਿਸੂ ਮਸੀਹ ਨੇ ਮਨੁੱਖ ਦੇ ਰੂਪ ਵਿੱਚ ਇੱਕ ਦਾਸ ਦਾ ਸਰੂਪ ਧਾਰਿਆ [2:7]
# ਯਿਸੂ ਨੇ ਆਪਣੇ ਆਪ ਨੂੰ ਕਿਵੇਂ ਹਲੀਮ ਕੀਤਾ ?
ਯਿਸੂ ਨੇ ਸਲੀਬ ਦੀ ਮੌਤ ਤੱਕ ਆਗਿਆਕਾਰੀ ਦੁਆਰਾ ਆਪਣੇ ਆਪ ਨੂੰ ਹਲੀਮ ਕੀਤਾ [2:8]