# ਕਿਸਦੇ ਮਨ ਦੀ ਪੌਲੁਸ ਆਖਦਾ ਹੈ ਸਾਨੂੰ ਜਰੂਰਤ ਹੈ ? ਪੌਲੁਸ ਆਖਦਾ ਹੈ ਸਾਨੂੰ ਯਿਸੂ ਮਸੀਹ ਦੇ ਮਨ ਦੀ ਜਰੂਰਤ ਹੈ [2:5-6] # ਯਿਸੂ ਮਸੀਹ ਕਿਸ ਸਰੂਪ ਵਿੱਚ ਮੋਜ਼ੂਦ ਸੀ ? ਯਿਸੂ ਮਸੀਹ ਪਰਮੇਸ਼ੁਰ ਦੇ ਸਰੂਪ ਵਿੱਚ ਮੋਜੂਦ ਸੀ [2:6] # ਯਿਸੂ ਮਸੀਹ ਨੇ ਕਿਹੜਾ ਸਰੂਪ ਧਾਰਿਆ ? ਯਿਸੂ ਮਸੀਹ ਨੇ ਮਨੁੱਖ ਦੇ ਰੂਪ ਵਿੱਚ ਇੱਕ ਦਾਸ ਦਾ ਸਰੂਪ ਧਾਰਿਆ [2:7] # ਯਿਸੂ ਨੇ ਆਪਣੇ ਆਪ ਨੂੰ ਕਿਵੇਂ ਹਲੀਮ ਕੀਤਾ ? ਯਿਸੂ ਨੇ ਸਲੀਬ ਦੀ ਮੌਤ ਤੱਕ ਆਗਿਆਕਾਰੀ ਦੁਆਰਾ ਆਪਣੇ ਆਪ ਨੂੰ ਹਲੀਮ ਕੀਤਾ [2:8]