pa_tq/PHP/01/09.md

8 lines
696 B
Markdown
Raw Permalink Normal View History

2017-08-29 21:30:11 +00:00
# ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿੱਚ ਕੀ ਵੱਧ ਤੋਂ ਵੱਧ ਵੱਧਨ ਲਈ ਪ੍ਰਾਰਥਨਾ ਕਰਦਾ ਹੈ ?
ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿੱਚ ਪਿਆਰ ਵੱਧ ਤੋਂ ਵੱਧ ਵਧਨ ਲਈ ਪ੍ਰਾਰਥਨਾ ਕਰਦਾ ਹੈ [1:9]
# ਪੌਲੁਸ ਦੀ ਕੀ ਇੱਛਾ ਹੈ ਕਿ ਫ਼ਿਲਿੱਪੈ ਵਾਸੀ ਕਿਸ ਦੇ ਨਾਲ ਭਰ ਜਾਣ ?
ਪੌਲੁਸ ਦੀ ਇੱਛਾ ਹੈ ਕਿ ਫ਼ਿਲਿੱਪੈ ਵਾਸੀ ਧਾਰਮਿਕਤਾ ਦੇ ਫ਼ਲਾਂ ਦੇ ਨਾਲ ਭਰ ਜਾਣ [1:11]