# ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿੱਚ ਕੀ ਵੱਧ ਤੋਂ ਵੱਧ ਵੱਧਨ ਲਈ ਪ੍ਰਾਰਥਨਾ ਕਰਦਾ ਹੈ ? ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿੱਚ ਪਿਆਰ ਵੱਧ ਤੋਂ ਵੱਧ ਵਧਨ ਲਈ ਪ੍ਰਾਰਥਨਾ ਕਰਦਾ ਹੈ [1:9] # ਪੌਲੁਸ ਦੀ ਕੀ ਇੱਛਾ ਹੈ ਕਿ ਫ਼ਿਲਿੱਪੈ ਵਾਸੀ ਕਿਸ ਦੇ ਨਾਲ ਭਰ ਜਾਣ ? ਪੌਲੁਸ ਦੀ ਇੱਛਾ ਹੈ ਕਿ ਫ਼ਿਲਿੱਪੈ ਵਾਸੀ ਧਾਰਮਿਕਤਾ ਦੇ ਫ਼ਲਾਂ ਦੇ ਨਾਲ ਭਰ ਜਾਣ [1:11]