pa_tq/PHP/01/03.md

8 lines
754 B
Markdown
Raw Permalink Normal View History

2017-08-29 21:30:11 +00:00
# ਪੌਲੁਸ ਫ਼ਿਲਿੱਪੈ ਵਾਸੀਆਂ ਦੇ ਲਈ ਪਰਮੇਸ਼ੁਰ ਦਾ ਕੀ ਧੰਨਵਾਦ ਕਰਦਾ ਹੈ ?
ਫ਼ਿਲਿੱਪੈ ਵਾਸੀਆਂ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖ਼ੁਸਖਬਰੀ ਵਿੱਚ ਸਾਂਝੇਦਾਰੀ ਲਈ ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ [1:5]
# ਫ਼ਿਲਿੱਪੈ ਵਾਸੀਆਂ ਦੇ ਲਈ ਪੌਲੁਸ ਦਾ ਕੀ ਭਰੋਸਾ ਹੈ ?
ਪੌਲੁਸ ਨੂੰ ਭਰੋਸਾ ਹੈ ਕਿ ਜਿਸਨੇ ਭਲਾ ਕੰਮ ਉਹਨਾਂ ਵਿੱਚ ਸ਼ੁਰੂ ਕੀਤਾ ਹੈ ਜਰੂਰ ਪੂਰਾ ਕਰੇਗਾ [1:6]