# ਪੌਲੁਸ ਫ਼ਿਲਿੱਪੈ ਵਾਸੀਆਂ ਦੇ ਲਈ ਪਰਮੇਸ਼ੁਰ ਦਾ ਕੀ ਧੰਨਵਾਦ ਕਰਦਾ ਹੈ ? ਫ਼ਿਲਿੱਪੈ ਵਾਸੀਆਂ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖ਼ੁਸਖਬਰੀ ਵਿੱਚ ਸਾਂਝੇਦਾਰੀ ਲਈ ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ [1:5] # ਫ਼ਿਲਿੱਪੈ ਵਾਸੀਆਂ ਦੇ ਲਈ ਪੌਲੁਸ ਦਾ ਕੀ ਭਰੋਸਾ ਹੈ ? ਪੌਲੁਸ ਨੂੰ ਭਰੋਸਾ ਹੈ ਕਿ ਜਿਸਨੇ ਭਲਾ ਕੰਮ ਉਹਨਾਂ ਵਿੱਚ ਸ਼ੁਰੂ ਕੀਤਾ ਹੈ ਜਰੂਰ ਪੂਰਾ ਕਰੇਗਾ [1:6]