pa_tq/PHM/01/10.md

11 lines
763 B
Markdown
Raw Permalink Normal View History

2017-08-29 21:30:11 +00:00
# ਉਨੇਸਿਮੁਸ ਪੌਲੁਸ ਦੁਆਰਾ ਕਦੋਂ ਉੱਤਪਤ ਹੋਇਆ?
ਉਨੇਸਿਮੁਸ ਪੌਲੁਸ ਦੁਆਰਾ ਕੈਦ ਵਿੱਚ ਉੱਤਪਤ ਹੋਇਆ ਸੀ | [1:10]
# ਪੌਲੁਸ ਨੇ ਉਨੇਸਿਮੁਸ ਨਾਲ ਕੀ ਕੀਤਾ?
ਪੌਲੁਸ ਨੇ ਉਨੇਸਿਮੁਸ ਨੂੰ ਫਿਲੇਮੋਨ ਕੋਲ ਵਾਪਿਸ ਭੇਜ ਦਿੱਤਾ| [1:12]
# ਪੌਲੁਸ ਉਨੇਸਿਮੁਸ ਨੂੰ ਕੀ ਕਰਨ ਦੇ ਜੋਗ ਬਣਾਉਣਾ ਚਾਹੁੰਦਾ ਸੀ?
ਪੌਲੁਸ ਉਨੇਸਿਮੁਸ ਨੂੰ ਉਸਦੀ ਸਹਾਇਤਾ ਕਰਨ ਦੇ ਜੋਗ ਬਣਾਉਣਾ ਚਾਹੁੰਦਾ ਸੀ| [1:13]