# ਉਨੇਸਿਮੁਸ ਪੌਲੁਸ ਦੁਆਰਾ ਕਦੋਂ ਉੱਤਪਤ ਹੋਇਆ? ਉਨੇਸਿਮੁਸ ਪੌਲੁਸ ਦੁਆਰਾ ਕੈਦ ਵਿੱਚ ਉੱਤਪਤ ਹੋਇਆ ਸੀ | [1:10] # ਪੌਲੁਸ ਨੇ ਉਨੇਸਿਮੁਸ ਨਾਲ ਕੀ ਕੀਤਾ? ਪੌਲੁਸ ਨੇ ਉਨੇਸਿਮੁਸ ਨੂੰ ਫਿਲੇਮੋਨ ਕੋਲ ਵਾਪਿਸ ਭੇਜ ਦਿੱਤਾ| [1:12] # ਪੌਲੁਸ ਉਨੇਸਿਮੁਸ ਨੂੰ ਕੀ ਕਰਨ ਦੇ ਜੋਗ ਬਣਾਉਣਾ ਚਾਹੁੰਦਾ ਸੀ? ਪੌਲੁਸ ਉਨੇਸਿਮੁਸ ਨੂੰ ਉਸਦੀ ਸਹਾਇਤਾ ਕਰਨ ਦੇ ਜੋਗ ਬਣਾਉਣਾ ਚਾਹੁੰਦਾ ਸੀ| [1:13]