pa_tq/MAT/26/73.md

8 lines
672 B
Markdown
Raw Permalink Normal View History

2017-08-29 21:30:11 +00:00
# ਪਤਰਸ ਦੇ ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ਕੀ ਹੋਇਆ ?
ਜਦੋਂ ਪਤਰਸ ਨੇ ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ,ਇੱਕ ਕੁਕੜ ਨੇ ਬਾਂਗ ਦਿੱਤੀ[26:74]
# ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ਉਸਨੂੰ ਕੀ ਯਾਦ ਆਇਆ ?
ਪਤਰਸ ਨੂੰ ਯਾਦ ਆਇਆ ਜੋ ਯਿਸੂ ਨੇ ਕਿਹਾ ਸੀ ਕਿ ਕੁਕੜ ਦੇ ਬਾਂਗ ਦੇਣ ਤੋਂ ਪਹਿਲਾ ਉਹ ਯਿਸੂ ਦਾ ਇਨਕਾਰ ਤਿੰਨ ਵਾਰੀ ਕਰੇਗਾ [26:75]