# ਪਤਰਸ ਦੇ ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ਕੀ ਹੋਇਆ ? ਜਦੋਂ ਪਤਰਸ ਨੇ ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ,ਇੱਕ ਕੁਕੜ ਨੇ ਬਾਂਗ ਦਿੱਤੀ[26:74] # ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ਉਸਨੂੰ ਕੀ ਯਾਦ ਆਇਆ ? ਪਤਰਸ ਨੂੰ ਯਾਦ ਆਇਆ ਜੋ ਯਿਸੂ ਨੇ ਕਿਹਾ ਸੀ ਕਿ ਕੁਕੜ ਦੇ ਬਾਂਗ ਦੇਣ ਤੋਂ ਪਹਿਲਾ ਉਹ ਯਿਸੂ ਦਾ ਇਨਕਾਰ ਤਿੰਨ ਵਾਰੀ ਕਰੇਗਾ [26:75]