pa_tq/MAT/26/39.md

8 lines
655 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਪਿਤਾ ਨੂੰ ਆਪਣੀ ਪ੍ਰਾਰਥਨਾ ਵਿੱਚ ਕੀ ਬੇਨਤੀ ਕੀਤੀ ?
ਯਿਸੂ ਨੇ ਕਿਹਾ ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ [26:39]
# ਯਿਸੂ ਨੇ ਕੀ ਹੋਣ ਲਈ ਦੁਆ ਕੀਤੀ , ਨਾ ਕਿ ਯਿਸੂ ਦੀ ਖੁਦ ਦੀ ਮਰਜ਼ੀ ਪੂਰੀ ਹੋਵੇ ?
ਯਿਸੂ ਨੇ ਪਿਤਾ ਦੀ ਮਰਜ਼ੀ ਦੀ ਪੂਰੀ ਹੋ ਲਈ ਦੁਆ ਕੀਤੀ ,ਨਾ ਕਿ ਯਿਸੂ ਦੀ ਖੁਦ ਦੀ ਮਰਜ਼ੀ ਪੂਰੀ ਹੋਵੇ [26:39,42]