# ਯਿਸੂ ਨੇ ਪਿਤਾ ਨੂੰ ਆਪਣੀ ਪ੍ਰਾਰਥਨਾ ਵਿੱਚ ਕੀ ਬੇਨਤੀ ਕੀਤੀ ? ਯਿਸੂ ਨੇ ਕਿਹਾ ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ [26:39] # ਯਿਸੂ ਨੇ ਕੀ ਹੋਣ ਲਈ ਦੁਆ ਕੀਤੀ , ਨਾ ਕਿ ਯਿਸੂ ਦੀ ਖੁਦ ਦੀ ਮਰਜ਼ੀ ਪੂਰੀ ਹੋਵੇ ? ਯਿਸੂ ਨੇ ਪਿਤਾ ਦੀ ਮਰਜ਼ੀ ਦੀ ਪੂਰੀ ਹੋ ਲਈ ਦੁਆ ਕੀਤੀ ,ਨਾ ਕਿ ਯਿਸੂ ਦੀ ਖੁਦ ਦੀ ਮਰਜ਼ੀ ਪੂਰੀ ਹੋਵੇ [26:39,42]