pa_tq/MAT/25/34.md

8 lines
949 B
Markdown
Raw Permalink Normal View History

2017-08-29 21:30:11 +00:00
# ਰਾਜਾ ਦੇ ਸੱਜੇ ਹੱਥ ਵਾਲਿਆਂ ਨੂੰ ਕੀ ਮਿਲੇਗਾ ?
ਜਿਹੜੇ ਰਾਜੇ ਦੇ ਸੱਜੇ ਹੱਥ ਵਾਲਿਆਂ ਨੂੰ ਸੰਸਾਰ ਦੀ ਨੀਂਹ ਧਰਨ ਤੋਂ ਪਹਿਲਾ ਠਹਿਰਾਇਆ ਹੋਇਆ ਰਾਜ ਪ੍ਰਾਪਤ ਹੋਵੇਗਾ [25:34]
# ਰਾਜੇ ਦੇ ਸੱਜੇ ਹੱਥ ਖੜੇ ਲੋਕਾਂ ਨੇ ਆਪਣੇ ਜੀਵਨ ਵਿੱਚ ਕੀ ਕੀਤਾ ?
ਰਾਜੇ ਦੇ ਸੱਜੇ ਹੱਥ ਖੜੇ ਲੋਕਾਂ ਨੇ ਭੁੱਖਿਆਂ ਨੂੰ ਭੋਜਨ ਦਿੱਤਾ , ਪਿਆਸਿਆਂ ਨੂੰ ਪਿਲਾਇਆ , ਪਰਦੇਸੀਆਂ ਨੂੰ ਆਪਣੇ ਘਰ ਰਖਿਆ , ਨੰਗਿਆਂ ਨੂੰ ਕੱਪੜੇ ਦਿੱਤੇ , ਬਿਮਾਰਾਂ ਦੀ ਦੇਖ ਭਾਲ ਕੀਤੀ ਅਤੇ ਕੈਦੀਆਂ ਦੀ ਸੁਧ ਲਈ [25:35-40]