# ਰਾਜਾ ਦੇ ਸੱਜੇ ਹੱਥ ਵਾਲਿਆਂ ਨੂੰ ਕੀ ਮਿਲੇਗਾ ? ਜਿਹੜੇ ਰਾਜੇ ਦੇ ਸੱਜੇ ਹੱਥ ਵਾਲਿਆਂ ਨੂੰ ਸੰਸਾਰ ਦੀ ਨੀਂਹ ਧਰਨ ਤੋਂ ਪਹਿਲਾ ਠਹਿਰਾਇਆ ਹੋਇਆ ਰਾਜ ਪ੍ਰਾਪਤ ਹੋਵੇਗਾ [25:34] # ਰਾਜੇ ਦੇ ਸੱਜੇ ਹੱਥ ਖੜੇ ਲੋਕਾਂ ਨੇ ਆਪਣੇ ਜੀਵਨ ਵਿੱਚ ਕੀ ਕੀਤਾ ? ਰਾਜੇ ਦੇ ਸੱਜੇ ਹੱਥ ਖੜੇ ਲੋਕਾਂ ਨੇ ਭੁੱਖਿਆਂ ਨੂੰ ਭੋਜਨ ਦਿੱਤਾ , ਪਿਆਸਿਆਂ ਨੂੰ ਪਿਲਾਇਆ , ਪਰਦੇਸੀਆਂ ਨੂੰ ਆਪਣੇ ਘਰ ਰਖਿਆ , ਨੰਗਿਆਂ ਨੂੰ ਕੱਪੜੇ ਦਿੱਤੇ , ਬਿਮਾਰਾਂ ਦੀ ਦੇਖ ਭਾਲ ਕੀਤੀ ਅਤੇ ਕੈਦੀਆਂ ਦੀ ਸੁਧ ਲਈ [25:35-40]