pa_tq/MAT/21/35.md

9 lines
628 B
Markdown
Raw Permalink Normal View History

2017-08-29 21:30:11 +00:00
# ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨਾਲ ਕੀ ਕੀਤਾ ਜੋ ਮਾਲਕ ਨੇ ਅੰਗੂਰ ਲੈਣ ਲਈ ਭੇਜਿਆ ਸੀ ?
ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨੂੰ ਕੁੱਟਿਆ ਪੱਥਰਾਉ ਨਾਲ ਮਾਰ ਦਿੱਤਾ [21:35-36]
ਮਾਲਕ ਨੇ ਅੰਤ ਵਿੱਚ ਅੰਗੂਰੀ ਬਾਗ ਦੇ ਮਾਲੀਆਂ ਕੋਲ ਕਿਸਨੂੰ ਭੇਜਿਆ ?
ਮਾਲਕ ਦੇ ਅੰਤ ਵਿੱਚ ਆਪਣੇ ਪੁੱਤਰ ਨੂੰ ਭੇਜਿਆ [21:37]