# ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨਾਲ ਕੀ ਕੀਤਾ ਜੋ ਮਾਲਕ ਨੇ ਅੰਗੂਰ ਲੈਣ ਲਈ ਭੇਜਿਆ ਸੀ ? ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨੂੰ ਕੁੱਟਿਆ ਪੱਥਰਾਉ ਨਾਲ ਮਾਰ ਦਿੱਤਾ [21:35-36] ਮਾਲਕ ਨੇ ਅੰਤ ਵਿੱਚ ਅੰਗੂਰੀ ਬਾਗ ਦੇ ਮਾਲੀਆਂ ਕੋਲ ਕਿਸਨੂੰ ਭੇਜਿਆ ? ਮਾਲਕ ਦੇ ਅੰਤ ਵਿੱਚ ਆਪਣੇ ਪੁੱਤਰ ਨੂੰ ਭੇਜਿਆ [21:37]