pa_tq/MAT/21/23.md

4 lines
431 B
Markdown
Raw Permalink Normal View History

2017-08-29 21:30:11 +00:00
# ਯਿਸੂ ਦੇ ਉਪਦੇਸ਼ ਦੇਣ ਦੇ ਸਮੇਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਉਸਨੂੰ ਕੀ ਸਵਾਲ ਕੀਤਾ ?
ਉ.ਪ੍ਰਧਾਨ ਜਾਜਕ ਅਤੇ ਬਜ਼ੁਰਗ ਜਾਨਣਾ ਚਾਹੁਦੇ ਸੀ ਕਿ ਯਿਸੂ ਕਿਸ ਅਧਿਕਾਰ ਨਾਲ ਇਹਨਾਂ ਕੰਮਾਂ ਨੂੰ ਕਰਦਾ ਸੀ [21:23]