# ਯਿਸੂ ਦੇ ਉਪਦੇਸ਼ ਦੇਣ ਦੇ ਸਮੇਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਉਸਨੂੰ ਕੀ ਸਵਾਲ ਕੀਤਾ ? ਉ.ਪ੍ਰਧਾਨ ਜਾਜਕ ਅਤੇ ਬਜ਼ੁਰਗ ਜਾਨਣਾ ਚਾਹੁਦੇ ਸੀ ਕਿ ਯਿਸੂ ਕਿਸ ਅਧਿਕਾਰ ਨਾਲ ਇਹਨਾਂ ਕੰਮਾਂ ਨੂੰ ਕਰਦਾ ਸੀ [21:23]