pa_tq/MAT/19/20.md

8 lines
738 B
Markdown
Raw Permalink Normal View History

2017-08-29 21:30:11 +00:00
# ਜਦੋਂ ਆਦਮੀ ਨੇ ਕਿਹਾ ਉਹ ਹੁਕਮਾਂ ਨੂੰ ਮੰਨਦਾ ਹੈ ਤਾਂ ਯਿਸੂ ਨੇ ਉਸਨੂੰ ਕੀ ਕਰਨ ਲਈ ਕਿਹਾ ?
ਜਦੋਂ ਆਦਮੀ ਨੇ ਕਿਹਾ ਉਹ ਹੁਕਮਾਂ ਨੂੰ ਮੰਨਦਾ ਹੈ ਤਾਂ ਯਿਸੂ ਨੇ ਕਿਹਾ ਆਪਣਾ ਸਾਰਾ ਮਾਲ ਵੇਚ ਕੇ ਗਰੀਬਾਂ ਵਿੱਚ ਵੰਡ ਦੇ [19:20-21]
# ਆਦਮੀ ਨੇ ਯਿਸੂ ਦੇ ਹੁਕਮ ਦਾ ਕੀ ਜਵਾਬ ਦਿੱਤਾ ਅਤੇ ਉਸ ਕੋਲ ਕੀ ਸੀ?
ਜਵਾਨ ਆਦਮੀ ਉਦਾਸੀ ਨਾਲ ਚਲਾ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ [19:22]