# ਜਦੋਂ ਆਦਮੀ ਨੇ ਕਿਹਾ ਉਹ ਹੁਕਮਾਂ ਨੂੰ ਮੰਨਦਾ ਹੈ ਤਾਂ ਯਿਸੂ ਨੇ ਉਸਨੂੰ ਕੀ ਕਰਨ ਲਈ ਕਿਹਾ ? ਜਦੋਂ ਆਦਮੀ ਨੇ ਕਿਹਾ ਉਹ ਹੁਕਮਾਂ ਨੂੰ ਮੰਨਦਾ ਹੈ ਤਾਂ ਯਿਸੂ ਨੇ ਕਿਹਾ ਆਪਣਾ ਸਾਰਾ ਮਾਲ ਵੇਚ ਕੇ ਗਰੀਬਾਂ ਵਿੱਚ ਵੰਡ ਦੇ [19:20-21] # ਆਦਮੀ ਨੇ ਯਿਸੂ ਦੇ ਹੁਕਮ ਦਾ ਕੀ ਜਵਾਬ ਦਿੱਤਾ ਅਤੇ ਉਸ ਕੋਲ ਕੀ ਸੀ? ਜਵਾਨ ਆਦਮੀ ਉਦਾਸੀ ਨਾਲ ਚਲਾ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ [19:22]