pa_tq/MAT/19/05.md

11 lines
1.2 KiB
Markdown
Raw Permalink Normal View History

2017-08-29 21:30:11 +00:00
# ਕਿਉਂਕਿ ਪਰਮੇਸ਼ੁਰ ਨੇ ਨਰ ਅਤੇ ਨਾਰੀ ਨੂੰ ਇਸੇ ਰੀਤੀ ਨਾਲ ਬਣਾਇਆ ਯਿਸੂ ਨੇ ਕੀ ਕਿਹਾ ਜੋ ਆਦਮੀ ਕਰੇਗਾ ?
ਯਿਸੂ ਨੇ ਕਿਹਾ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡੇਗਾ ਅਤੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ [19:25]
# ਯਿਸੂ ਨੇ ਕੀ ਕਿਹਾ ਜਦੋਂ ਪਤੀ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ?
ਯਿਸੂ ਨੇ ਕਿਹਾ ਜਦੋਂ ਪਤੀ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਉਹ ਦੋਵੇ ਇੱਕ ਸਰੀਰ ਹੋਣਗੇ [19:5-6]
# ਯਿਸੂ ਨੇ ਕੀ ਕਿਹਾ ਕਿ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆ ਹੈ ਉਹਨਾਂ ਨਾਲ ਮਨੁੱਖਾਂ ਨੂੰ ਕੀ ਨਹੀਂ ਕਰਨਾ ਚਾਹੀਦਾ ?
ਯਿਸੂ ਨੇ ਕਿਹਾ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆਂ ਹੈ ਉਹਨਾਂ ਨੂੰ ਮਨੁੱਖ ਅੱਡ ਨਾ ਕਰੇ [19:6]