# ਕਿਉਂਕਿ ਪਰਮੇਸ਼ੁਰ ਨੇ ਨਰ ਅਤੇ ਨਾਰੀ ਨੂੰ ਇਸੇ ਰੀਤੀ ਨਾਲ ਬਣਾਇਆ ਯਿਸੂ ਨੇ ਕੀ ਕਿਹਾ ਜੋ ਆਦਮੀ ਕਰੇਗਾ ? ਯਿਸੂ ਨੇ ਕਿਹਾ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡੇਗਾ ਅਤੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ [19:25] # ਯਿਸੂ ਨੇ ਕੀ ਕਿਹਾ ਜਦੋਂ ਪਤੀ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ? ਯਿਸੂ ਨੇ ਕਿਹਾ ਜਦੋਂ ਪਤੀ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਉਹ ਦੋਵੇ ਇੱਕ ਸਰੀਰ ਹੋਣਗੇ [19:5-6] # ਯਿਸੂ ਨੇ ਕੀ ਕਿਹਾ ਕਿ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆ ਹੈ ਉਹਨਾਂ ਨਾਲ ਮਨੁੱਖਾਂ ਨੂੰ ਕੀ ਨਹੀਂ ਕਰਨਾ ਚਾਹੀਦਾ ? ਯਿਸੂ ਨੇ ਕਿਹਾ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆਂ ਹੈ ਉਹਨਾਂ ਨੂੰ ਮਨੁੱਖ ਅੱਡ ਨਾ ਕਰੇ [19:6]