pa_tq/MAT/19/03.md

8 lines
679 B
Markdown
Raw Permalink Normal View History

2017-08-29 21:30:11 +00:00
# ਯਿਸੂ ਦਾ ਪਰਤਾਵਾ ਲੈਣ ਲਈ ਫ਼ਰੀਸੀਆਂ ਨੇ ਯਿਸੂ ਨੂੰ ਕੀ ਕਿਹਾ ?
ਫ਼ਰੀਸੀਆਂ ਨੇ ਯਿਸੂ ਨੂੰ ਕਿਹਾ ਕੀ ਇਹ ਜੋਗ ਹੈ ਕਿ ਕੋਈ ਆਦਮੀ ਆਪਣੀ ਤੀਵੀਂ ਨੂੰ ਤਲਾਕ ਦੇਵੇ [19:3]
# ਯਿਸੂ ਨੇ ਕਿਹੜੀ ਸਚਾਈ ਬਾਰੇ ਕਿਹਾ ਜੋ ਸੰਸਾਰ ਦੇ ਮੁੱਢ ਤੋਂ ਹੀ ਹੈ ?
ਯਿਸੂ ਨੇ ਕਿਹਾ ਸੰਸਾਰ ਦੇ ਮੁੱਢ ਤੋਂ ਹੀ ਪਰਮੇਸ਼ੁਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ [19:4]