# ਯਿਸੂ ਦਾ ਪਰਤਾਵਾ ਲੈਣ ਲਈ ਫ਼ਰੀਸੀਆਂ ਨੇ ਯਿਸੂ ਨੂੰ ਕੀ ਕਿਹਾ ? ਫ਼ਰੀਸੀਆਂ ਨੇ ਯਿਸੂ ਨੂੰ ਕਿਹਾ ਕੀ ਇਹ ਜੋਗ ਹੈ ਕਿ ਕੋਈ ਆਦਮੀ ਆਪਣੀ ਤੀਵੀਂ ਨੂੰ ਤਲਾਕ ਦੇਵੇ [19:3] # ਯਿਸੂ ਨੇ ਕਿਹੜੀ ਸਚਾਈ ਬਾਰੇ ਕਿਹਾ ਜੋ ਸੰਸਾਰ ਦੇ ਮੁੱਢ ਤੋਂ ਹੀ ਹੈ ? ਯਿਸੂ ਨੇ ਕਿਹਾ ਸੰਸਾਰ ਦੇ ਮੁੱਢ ਤੋਂ ਹੀ ਪਰਮੇਸ਼ੁਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ [19:4]