pa_tq/MAT/16/27.md

8 lines
665 B
Markdown
Raw Permalink Normal View History

2017-08-29 21:30:11 +00:00
# ਯਿਸੂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਕਿਸ ਤਰ੍ਹਾਂ ਆਵੇਗਾ ?
ਯਿਸੂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਪਿਤਾ ਦੇ ਤੇਜ ਵਿੱਚ ਆਵੇਗਾ [16:27]
# ਮਨੁੱਖ ਦਾ ਪੁੱਤਰ ਕਿਵੇ ਸਾਰਿਆਂ ਨੂੰ ਫ਼ਲ ਦੇਵੇਗਾ ਜਦੋਂ ਉਹ ਆਵੇਗਾ ?
ਮਨੁੱਖ ਦਾ ਪੁੱਤਰ ਸਾਰਿਆਂ ਨੂੰ ਕਰਨੀਆਂ ਦੇ ਅਨੁਸਾਰ ਫ਼ਲ ਦੇਵੇਗਾ ਜਦੋਂ ਉਹ ਆਵੇਗਾ [ 16:27]