# ਯਿਸੂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਕਿਸ ਤਰ੍ਹਾਂ ਆਵੇਗਾ ? ਯਿਸੂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਪਿਤਾ ਦੇ ਤੇਜ ਵਿੱਚ ਆਵੇਗਾ [16:27] # ਮਨੁੱਖ ਦਾ ਪੁੱਤਰ ਕਿਵੇ ਸਾਰਿਆਂ ਨੂੰ ਫ਼ਲ ਦੇਵੇਗਾ ਜਦੋਂ ਉਹ ਆਵੇਗਾ ? ਮਨੁੱਖ ਦਾ ਪੁੱਤਰ ਸਾਰਿਆਂ ਨੂੰ ਕਰਨੀਆਂ ਦੇ ਅਨੁਸਾਰ ਫ਼ਲ ਦੇਵੇਗਾ ਜਦੋਂ ਉਹ ਆਵੇਗਾ [ 16:27]