pa_tq/MAT/16/13.md

11 lines
973 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਪ੍ਰਸ਼ਨ ਕੀਤਾ ਜਦੋਂ ਉਹ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਗਿਆ ?
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ [16:13]?
# ਕੁਝ ਲੋਕ ਯਿਸੂ ਬਾਰੇ ਕੀ ਕਹਿੰਦੇ ਸਨ ?
ਕੁਝ ਲੋਕ ਉਹ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਏਲੀਯਾਹ , ਯਿਰਮਿਯਾਹ ਅਤੇ ਉਹਨਾਂ ਵਿੱਚੋ ਇੱਕ ਕਹਿੰਦੇ ਸਨ[16:14]
# ਪਤਰਸ ਨੇ ਯਿਸੂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ ?
ਪਤਰਸ ਨੇ ਉੱਤਰ ਦਿੱਤਾ ਤੂੰ ਮਸੀਹ ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈ [16:16]