# ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਪ੍ਰਸ਼ਨ ਕੀਤਾ ਜਦੋਂ ਉਹ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਗਿਆ ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ [16:13]? # ਕੁਝ ਲੋਕ ਯਿਸੂ ਬਾਰੇ ਕੀ ਕਹਿੰਦੇ ਸਨ ? ਕੁਝ ਲੋਕ ਉਹ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਏਲੀਯਾਹ , ਯਿਰਮਿਯਾਹ ਅਤੇ ਉਹਨਾਂ ਵਿੱਚੋ ਇੱਕ ਕਹਿੰਦੇ ਸਨ[16:14] # ਪਤਰਸ ਨੇ ਯਿਸੂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ ? ਪਤਰਸ ਨੇ ਉੱਤਰ ਦਿੱਤਾ ਤੂੰ ਮਸੀਹ ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈ [16:16]