pa_tq/MAT/11/04.md

9 lines
758 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਸਬੂਤ ਦੇ ਰੂਪ ਵਿੱਚ ਕੀ ਕਿਹਾ ਕਿ ਉਹ ਉਹੀ ਹੈ ਜੋ ਆਉਣ ਵਾਲਾ ਸੀ ?
ਯਿਸੂ ਨੇ ਕਿਹਾ ਬਿਮਾਰ ਚੰਗੇ ਹੁੰਦੇ ਹਨ , ਮੁਰਦੇ ਜਿਉਂਦੇ ਹੁੰਦੇ ਹਨ ਅਤੇ ਲੋੜਵੰਦਾ ਨੂੰ ਬਚਨ ਸੁਣਾਇਆ ਜਾ ਰਿਹਾ ਹੈ
[11:5]
# ਯਿਸੂ ਉਹਨਾਂ ਨਾਲ ਕੀ ਵਾਇਦਾ ਕਰਦਾ ਹੈ ਜੋ ਉਸਦੇ ਨਾਮ ਕਰਕੇ ਠੋਕਰ ਨਹੀਂ ਖਾਂਦੇ ?
ਯਿਸੂ ਉਹਨਾਂ ਨੂੰ ਧੰਨ ਕਹਿੰਦਾ ਹੈ ਜਿਹੜੇ ਉਸਦੇ ਨਾਮ ਕਰਕੇ ਠੋਕਰ ਨਹੀਂ ਖਾਂਦੇ[11:6]