# ਯਿਸੂ ਨੇ ਸਬੂਤ ਦੇ ਰੂਪ ਵਿੱਚ ਕੀ ਕਿਹਾ ਕਿ ਉਹ ਉਹੀ ਹੈ ਜੋ ਆਉਣ ਵਾਲਾ ਸੀ ? ਯਿਸੂ ਨੇ ਕਿਹਾ ਬਿਮਾਰ ਚੰਗੇ ਹੁੰਦੇ ਹਨ , ਮੁਰਦੇ ਜਿਉਂਦੇ ਹੁੰਦੇ ਹਨ ਅਤੇ ਲੋੜਵੰਦਾ ਨੂੰ ਬਚਨ ਸੁਣਾਇਆ ਜਾ ਰਿਹਾ ਹੈ [11:5] # ਯਿਸੂ ਉਹਨਾਂ ਨਾਲ ਕੀ ਵਾਇਦਾ ਕਰਦਾ ਹੈ ਜੋ ਉਸਦੇ ਨਾਮ ਕਰਕੇ ਠੋਕਰ ਨਹੀਂ ਖਾਂਦੇ ? ਯਿਸੂ ਉਹਨਾਂ ਨੂੰ ਧੰਨ ਕਹਿੰਦਾ ਹੈ ਜਿਹੜੇ ਉਸਦੇ ਨਾਮ ਕਰਕੇ ਠੋਕਰ ਨਹੀਂ ਖਾਂਦੇ[11:6]