pa_tq/MAT/09/14.md

8 lines
628 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਕਿਉਂ ਕਿਹਾ ਕਿ ਉਸਦੇ ਚੇਲੇ ਵਰਤ ਨਹੀਂ ਰੱਖ ਸਕਦੇ ?
ਯਿਸੂ ਨੇ ਕਿਹਾ ਕਿ ਉਸਦੇ ਚੇਲੇ ਵਰਤ ਨਹੀਂ ਰੱਖਣਗੇ ਜਦੋਂ ਤੱਕ ਉਹ ਉਹਨਾਂ ਦੇ ਨਾਲ ਹੈ [9:15]
# ਯਿਸੂ ਨੇ ਕੀ ਕਿਹਾ ਕਿ ਉਸਦੇ ਚੇਲੇ ਕਦੋ ਵਰਤ ਰੱਖਣਗੇ ?
ਯਿਸੂ ਨੇ ਕਿਹਾ ਉਸਦੇ ਚੇਲੇ ਵਰਤ ਰੱਖਣਗੇ ਜਦੋਂ ਉਹ ਉਹਨਾਂ ਦੇ ਕੋਲੋ ਅੱਡ ਕੀਤਾ ਜਾਵੇਗਾ[9:15]