# ਯਿਸੂ ਨੇ ਕਿਉਂ ਕਿਹਾ ਕਿ ਉਸਦੇ ਚੇਲੇ ਵਰਤ ਨਹੀਂ ਰੱਖ ਸਕਦੇ ? ਯਿਸੂ ਨੇ ਕਿਹਾ ਕਿ ਉਸਦੇ ਚੇਲੇ ਵਰਤ ਨਹੀਂ ਰੱਖਣਗੇ ਜਦੋਂ ਤੱਕ ਉਹ ਉਹਨਾਂ ਦੇ ਨਾਲ ਹੈ [9:15] # ਯਿਸੂ ਨੇ ਕੀ ਕਿਹਾ ਕਿ ਉਸਦੇ ਚੇਲੇ ਕਦੋ ਵਰਤ ਰੱਖਣਗੇ ? ਯਿਸੂ ਨੇ ਕਿਹਾ ਉਸਦੇ ਚੇਲੇ ਵਰਤ ਰੱਖਣਗੇ ਜਦੋਂ ਉਹ ਉਹਨਾਂ ਦੇ ਕੋਲੋ ਅੱਡ ਕੀਤਾ ਜਾਵੇਗਾ[9:15]