pa_tq/MAT/05/05.md

6 lines
550 B
Markdown
Raw Permalink Normal View History

2017-08-29 21:30:11 +00:00
# ਜਿਹੜੇ ਹਲੀਮ ਹਨ ਉਹ ਕਿਉਂ ਧੰਨ ਹਨ ?
ਉ.ਜਿਹੜੇ ਹਲੀਮ ਹਨ ਉਹ ਧੰਨ ਹਨ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ [5:5]
# ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਤਿਹਾਏ ਹਨ ਉਹ ਕਿਉਂ ਧੰਨ ਹਨ ?
ਉ.ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਤਿਹਾਏ ਹਨ ਉਹ ਧੰਨ ਹਨ ਕਿਉਂਕਿ ਉਹ ਰਜਾਏ ਜਾਣਗੇ [5:6]