# ਜਿਹੜੇ ਹਲੀਮ ਹਨ ਉਹ ਕਿਉਂ ਧੰਨ ਹਨ ? ਉ.ਜਿਹੜੇ ਹਲੀਮ ਹਨ ਉਹ ਧੰਨ ਹਨ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ [5:5] # ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਤਿਹਾਏ ਹਨ ਉਹ ਕਿਉਂ ਧੰਨ ਹਨ ? ਉ.ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਤਿਹਾਏ ਹਨ ਉਹ ਧੰਨ ਹਨ ਕਿਉਂਕਿ ਉਹ ਰਜਾਏ ਜਾਣਗੇ [5:6]