pa_tq/MAT/03/16.md

7 lines
676 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਕੀ ਦੇਖਿਆ ਜਦੋਂ ਉਹ ਪਾਣੀ ਵਿੱਚੋ ਬਾਹਰ ਆਇਆ ?
ਉ, ਜਦੋਂ ਉਹ ਪਾਣੀ ਵਿੱਚੋ ਬਾਹਰ ਆਇਆ ਤਾ ਯਿਸੂ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਦੇ ਵਾਗੂੰ ਆਪਣੇ ਉੱਪਰ ਉੱਤਰਦਾ ਦੇਖਿਆ [3:16]
# ਸਵਰਗ ਤੋਂ ਆਈ ਬਾਣੀ ਨੇ ਯਿਸੂ ਦੇ ਬਪਤਿਸਮੇ ਬਾਅਦ ਕੀ ਕਿਹਾ ?
ਸਵਰਗ ਤੋਂ ਆਈ ਆਵਾਜ਼ ਨੇ ਕਿਹਾ, ਇਹ ਮੇਰਾ ਪੁੱਤਰ ਹੈ ਜਿਸ ਤੋਂ ਮੈ ਪ੍ਰਸੰਨ ਹਾਂ [3:17]