# ਯਿਸੂ ਨੇ ਕੀ ਦੇਖਿਆ ਜਦੋਂ ਉਹ ਪਾਣੀ ਵਿੱਚੋ ਬਾਹਰ ਆਇਆ ? ਉ, ਜਦੋਂ ਉਹ ਪਾਣੀ ਵਿੱਚੋ ਬਾਹਰ ਆਇਆ ਤਾ ਯਿਸੂ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਦੇ ਵਾਗੂੰ ਆਪਣੇ ਉੱਪਰ ਉੱਤਰਦਾ ਦੇਖਿਆ [3:16] # ਸਵਰਗ ਤੋਂ ਆਈ ਬਾਣੀ ਨੇ ਯਿਸੂ ਦੇ ਬਪਤਿਸਮੇ ਬਾਅਦ ਕੀ ਕਿਹਾ ? ਸਵਰਗ ਤੋਂ ਆਈ ਆਵਾਜ਼ ਨੇ ਕਿਹਾ, ਇਹ ਮੇਰਾ ਪੁੱਤਰ ਹੈ ਜਿਸ ਤੋਂ ਮੈ ਪ੍ਰਸੰਨ ਹਾਂ [3:17]