pa_tq/MAT/03/01.md

8 lines
739 B
Markdown
Raw Permalink Normal View History

2017-08-29 21:30:11 +00:00
# ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿੱਚ ਕੀ ਪਰਚਾਰ ਕਰ ਰਿਹਾ ਸੀ ?
ਯੂਹੰਨਾ ਨੇ ਪਰਚਾਰ ਕੀਤਾ ਕਿ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਹੈ [3:2]
# ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇਣ ਵਾਲਾ ਕੀ ਕਰਨ ਦੇ ਲਈ ਆਉਂਦਾ ਹੈ ?
ਭਵਿੱਖਬਾਣੀ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇਣ ਵਾਲਾ ਪ੍ਰਭੂ ਦੇ ਲਈ ਰਸਤਾ ਤਿਆਰ ਕਰਨ ਦੇ ਲਈ ਆਉਂਦਾ ਹੈ [3:3]