# ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿੱਚ ਕੀ ਪਰਚਾਰ ਕਰ ਰਿਹਾ ਸੀ ? ਯੂਹੰਨਾ ਨੇ ਪਰਚਾਰ ਕੀਤਾ ਕਿ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਹੈ [3:2] # ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇਣ ਵਾਲਾ ਕੀ ਕਰਨ ਦੇ ਲਈ ਆਉਂਦਾ ਹੈ ? ਭਵਿੱਖਬਾਣੀ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇਣ ਵਾਲਾ ਪ੍ਰਭੂ ਦੇ ਲਈ ਰਸਤਾ ਤਿਆਰ ਕਰਨ ਦੇ ਲਈ ਆਉਂਦਾ ਹੈ [3:3]